ਛੋਟਾ ਜਵਾਬ
ਵਧੀਆ ਜੰਮ ਲਈ ਤਿੰਨ ਗੱਲਾਂ ਮੁੱਖ ਹਨ: ਤਿਆਰ ਜ਼ਮੀਨ, ਤੰਦਰੁਸਤ ਪੋਰੀਆਂ ਅਤੇ ਸਹੀ ਨਮੀ ਨਾਲ ਇੱਕਸਾਰ ਬਿਜਾਈ।
1. ਜ਼ਮੀਨ ਦੀ ਤਿਆਰੀ
- ਡੂੰਘੀ ਵਾਹੀ ਕਰਕੇ ਜ਼ਮੀਨ ਭੁਰਭੁਰੀ ਅਤੇ ਪੱਧਰੀ ਕਰੋ।
- ਪਾਣੀ ਖੜ੍ਹਾ ਨਾ ਰਹੇ, ਇਸ ਲਈ ਨਿਕਾਸ ਦਾ ਪ੍ਰਬੰਧ ਰੱਖੋ।
- ਚੰਗੀ ਤਰ੍ਹਾਂ ਗਲੀ-ਸੜੀ ਰੂੜੀ / ਜੈਵਿਕ ਖਾਦ ਮਿਲਾਉਣ ਨਾਲ ਜ਼ਮੀਨ ਦੀ ਹਾਲਤ ਸੁਧਰਦੀ ਹੈ; ਮਾਤਰਾ ਸਥਾਨਕ ਸਲਾਹ ਮੁਤਾਬਕ।
2. ਪੋਰੀਆਂ ਦੀ ਚੋਣ
- ਤਾਜ਼ੀਆਂ, ਰੋਗ-ਰਹਿਤ ਅਤੇ ਭਰੋਸੇਯੋਗ ਸਰੋਤ ਦੀਆਂ ਪੋਰੀਆਂ ਲਓ।
- ਆਮ ਤੌਰ ਤੇ 2–3 ਅੱਖਾਂ ਵਾਲੇ ਟੁਕੜੇ ਰੱਖੇ ਜਾਂਦੇ ਹਨ।
- ਲੋੜ ਮੁਤਾਬਕ ਪੋਰੀਆਂ ਦੀ ਸੋਧ (sett treatment) ਸਥਾਨਕ ਖੇਤੀ ਸਲਾਹ ਮੁਤਾਬਕ ਕਰੋ।
3. ਬਿਜਾਈ
- ਸਾਰੀਆਂ ਪੋਰੀਆਂ ਇੱਕਸਾਰ ਡੂੰਘਾਈ ਤੇ ਰੱਖੋ ਅਤੇ ਮਿੱਟੀ ਚੰਗੀ ਤਰ੍ਹਾਂ ਢਕੋ।
- ਬਿਜਾਈ ਵੇਲੇ ਨਮੀ ਸਹੀ ਰੱਖੋ: ਨਾ ਬਹੁਤ ਘੱਟ, ਨਾ ਬਹੁਤ ਵੱਧ।
- Row ਅਤੇ ਬੂਟਿਆਂ ਵਿਚਕਾਰ ਫ਼ਾਸਲਾ variety ਅਤੇ ਤਰੀਕੇ ਮੁਤਾਬਕ ਰੱਖੋ।
4. Plantation ਵੇਲੇ Granules
Immunity Granules: 8–12 KG / ਵੀਘਾ(20–30 KG / ਏਕੜ) Plantation ਵੇਲੇ root zone ਵਿੱਚ ਚੰਗੀ ਤਰ੍ਹਾਂ distribute ਕਰੋ।
ਬਿਜਾਈ ਤੋਂ ਬਾਅਦ ਦੇ ਕਦਮ: ਡੋਜ਼ ਸ਼ਡਿਊਲ।
ਅਕਸਰ ਪੁੱਛੇ ਜਾਂਦੇ ਸਵਾਲ
ਗੰਨੇ ਦੀਆਂ ਪੋਰੀਆਂ ਕਿੰਨੀਆਂ ਅੱਖਾਂ ਵਾਲੀਆਂ ਰੱਖੀਏ?
ਆਮ ਤੌਰ ਤੇ 2–3 ਅੱਖਾਂ ਵਾਲੇ ਟੁਕੜੇ ਰੱਖੇ ਜਾਂਦੇ ਹਨ।
Plantation ਵੇਲੇ Granules ਕਿੱਥੇ ਪਾਈਏ?
Root zone ਵਿੱਚ, Plantation ਦੀ ਸ਼ੁਰੂਆਤ ਵਿੱਚ, 8–12 KG / ਵੀਘਾ (20–30 KG / ਏਕੜ) ਇੱਕਸਾਰ distribution ਨਾਲ।
*ਇਹ ਜਾਣਕਾਰੀ ਆਮ ਮਾਰਗਦਰਸ਼ਨ ਅਤੇ current program guidance ਹੈ। ਨਤੀਜੇ ਜ਼ਮੀਨ, variety, ਪਾਣੀ, ਮੌਸਮ ਅਤੇ management ਮੁਤਾਬਕ ਬਦਲ ਸਕਦੇ ਹਨ; ਕੋਈ ਵੀ ਨਤੀਜਾ guaranteed ਨਹੀਂ ਹੈ। ਖੇਤ ਦੀ ਹਾਲਤ ਮੁਤਾਬਕ ਸਹੀ ਸਲਾਹ ਲਈ Call ਕਰੋ।
ਆਪਣੇ ਗੰਨੇ ਲਈ ਸਿੱਧੀ ਸਲਾਹ ਚਾਹੀਦੀ ਹੈ?
ਆਪਣੀ ਮੌਜੂਦਾ crop stage (Plantation, ਪਹਿਲਾ ਪਾਣੀ, Herbicide, 2–4 leaves) ਦੱਸੋ ਅਤੇ program ਬਾਰੇ ਜਾਣੋ।