ਗੰਨੇ ਵਿੱਚ Plantation ਤੋਂ ਬਾਅਦ ਜੰਮ ਇੱਕਸਾਰ ਨਾ ਹੋਵੇ ਤਾਂ ਪੂਰੇ ਖੇਤ ਦਾ crop stand ਵਿਗੜ ਜਾਂਦਾ ਹੈ। ਖਾਲੀ ਥਾਂ ਰਹਿਣ ਤੇ ਮੁੜ ਬਿਜਾਈ ਕਰਨੀ ਪੈਂਦੀ ਹੈ, ਅਤੇ ਖ਼ਰਚਾ ਤੇ ਸਮਾਂ ਦੋਵੇਂ ਵਧਦੇ ਹਨ।
Germination ਵਿੱਚ ਖਾਲੀ ਥਾਂ ਰਹਿਣ ਦੇ ਆਮ ਕਾਰਨ
- ਪੋਰੀਆਂ ਦੀ ਗੁਣਵੱਤਾ: ਪੁਰਾਣੀਆਂ, ਸੁੱਕੀਆਂ ਜਾਂ ਬਿਮਾਰ ਪੋਰੀਆਂ ਦੀਆਂ ਅੱਖਾਂ ਚੰਗੀ ਤਰ੍ਹਾਂ ਨਹੀਂ ਫੁੱਟਦੀਆਂ।
- ਨਮੀ: ਬਿਜਾਈ ਵੇਲੇ ਜ਼ਮੀਨ ਵਿੱਚ ਨਮੀ ਬਹੁਤ ਘੱਟ ਜਾਂ ਬਹੁਤ ਵੱਧ ਹੋਵੇ ਤਾਂ ਜੰਮ ਤੇ ਅਸਰ ਪੈ ਸਕਦਾ ਹੈ।
- ਡੂੰਘਾਈ ਅਤੇ ਮਿੱਟੀ ਦਾ ਦਬਾਅ: ਪੋਰੀਆਂ ਬਹੁਤ ਡੂੰਘੀਆਂ ਜਾਂ ਬਹੁਤ ਉੱਪਰ ਰਹਿ ਜਾਣ ਤਾਂ ਜੰਮ ਬੇਤਰਤੀਬਾ ਹੁੰਦਾ ਹੈ।
- ਜ਼ਮੀਨ ਦੀ ਹਾਲਤ: ਸਖ਼ਤ ਤਹਿ, ਖਾਰਾਪਣ ਜਾਂ ਪਾਣੀ ਦਾ ਨਿਕਾਸ ਘੱਟ ਹੋਵੇ ਤਾਂ root zone ਤੇ ਅਸਰ ਪੈ ਸਕਦਾ ਹੈ।
- ਮਿੱਟੀ ਰਾਹੀਂ ਆਉਣ ਵਾਲੇ ਰੋਗ-ਕੀੜੇ: ਪੋਰੀਆਂ ਅਤੇ ਜੜ੍ਹਾਂ ਵਾਲੇ ਹਿੱਸੇ ਵਿੱਚ ਨੁਕਸਾਨ ਦਾ ਖ਼ਤਰਾ ਰਹਿੰਦਾ ਹੈ।
Plantation ਵੇਲੇ ਦੀ checklist
- ਤੰਦਰੁਸਤ ਅਤੇ ਤਾਜ਼ੀਆਂ ਪੋਰੀਆਂ ਚੁਣੋ।
- ਬਿਜਾਈ ਵੇਲੇ ਜ਼ਮੀਨ ਵਿੱਚ ਸਹੀ ਨਮੀ ਰੱਖੋ।
- ਪੋਰੀਆਂ ਇੱਕਸਾਰ ਡੂੰਘਾਈ ਤੇ ਰੱਖੋ ਅਤੇ ਮਿੱਟੀ ਚੰਗੀ ਤਰ੍ਹਾਂ ਢਕੋ।
- Root zone ਲਈ Plantation ਵੇਲੇ ਹੀ Granules ਪਾਓ।
- ਪਹਿਲੇ ਪਾਣੀ ਅਤੇ ਨਦੀਨਨਾਸ਼ਕ ਦਵਾਈ ਦੀ ਤਾਰੀਖ਼ ਨੋਟ ਕਰਕੇ ਰੱਖੋ।
Immunity Program ਵਿੱਚ Plantation ਸਟੈਪ
Immunity Granules: 8–12 KG / ਵੀਘਾ(ਜਾਂ 20–30 KG / ਏਕੜ) Plantation ਵੇਲੇ।
Sugarcane Special Drenching: 0.5–0.7 Litres / ਵੀਘਾਪਹਿਲੇ ਪਾਣੀ ਤੋਂ ਬਾਅਦ / ਨਦੀਨਨਾਸ਼ਕ ਦਵਾਈ ਤੋਂ 3-4 ਦਿਨ ਬਾਅਦ ਡਰੈਂਚਿੰਗ ਲਈ।
ਰਸਾਇਣਕ ਖਾਦਾਂ, fungicide ਅਤੇ pesticide ਨਾਲ ਇਸ program ਵਿੱਚ ਵਰਤ ਸਕਦੇ ਹੋ। ਕਿਸੇ ਖ਼ਾਸ combination ਬਾਰੇ ਸ਼ੱਕ ਹੋਵੇ ਤਾਂ ਪਹਿਲਾਂ Call ਕਰਕੇ ਪੁੱਛ ਲਓ।
*ਇਹ ਜਾਣਕਾਰੀ ਆਮ ਮਾਰਗਦਰਸ਼ਨ ਅਤੇ current program guidance ਹੈ। ਨਤੀਜੇ ਜ਼ਮੀਨ, variety, ਪਾਣੀ, ਮੌਸਮ ਅਤੇ management ਮੁਤਾਬਕ ਬਦਲ ਸਕਦੇ ਹਨ; ਕੋਈ ਵੀ ਨਤੀਜਾ guaranteed ਨਹੀਂ ਹੈ। ਖੇਤ ਦੀ ਹਾਲਤ ਮੁਤਾਬਕ ਸਹੀ ਸਲਾਹ ਲਈ Call ਕਰੋ।
ਆਪਣੇ ਗੰਨੇ ਲਈ ਸਿੱਧੀ ਸਲਾਹ ਚਾਹੀਦੀ ਹੈ?
ਆਪਣੀ ਮੌਜੂਦਾ crop stage (Plantation, ਪਹਿਲਾ ਪਾਣੀ, Herbicide, 2–4 leaves) ਦੱਸੋ ਅਤੇ program ਬਾਰੇ ਜਾਣੋ।